Portada de MF Gabhru! - Karan Aujla & Ikky

MF Gabhru! Letra - Karan Aujla & Ikky ft. Ikky

Favorito
Video oficial en YouTube Elige cómo verlo mientras lees la letra

Letra oficial

MF Gabhru! Lyrics

Yeah!

(I’m a motherfuckin’ yeah)

(I'm a, I'm a, I'm a, I'm a motherfuckin' yeah)


I'm a motherfuckin' ਗੱਭਰੂ, ਪੁੱਤ ਪੰਜਾਬ ਦਾ

ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ

ਪਾਵੇਂ Paris 'ਚ ਲੀੜਾ ਲੱਖ-ਲੱਖ ਦਾ

ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

I'm a motherfuckin' ਗੱਭਰੂ, ਪੁੱਤ ਪੰਜਾਬ ਦਾ

ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦਾ

ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ

ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ


Time ਮਿੰਟ ਦਾ ਵੀ ਹੈ ਨੀ ਸ਼ੌਂਕੀ ਘੜੀਆਂ ਦਾ

ਜੱਟ ਸੋਹਣੀਏ dream ਇੱਥੇ ਬੜੀਆਂ ਦਾ

ਨੀ ਦੇਖ ਕੁੜਤੇ ਦਾ look ਨਾਰਾਂ fan ਹੋ ਗਈਆਂ

ਨੀ ਮੈਂ ਦੇਵਾਂ ਨਾ ਜਵਾਬ ਮੂੰਹਰੇ ਖੜ੍ਹੀਆਂ ਦਾ

ਹੋ ਜੱਟ ਅਣਖੀ ਰਕਾਨੇ ਸ਼ੌਂਕੀ ਅੜੀਆਂ ਦਾ

ਠੇਕਾ ਅਸੀਂਓ ਲਿਆ ਹੈ ਹਿੱਕਾਂ ਸਾੜੀਆਂ ਦਾ

ਅਸੀਂ ਰਹਿੰਦੇ ਓਸ ਰੱਬ ਦੇ ਸਰੂਰ ਵਿੱਚ ਨੀ

ਇਹ ਤੈਨੂੰ ਨਹੀਂ ਪੱਤਾ ਅੱਖਾਂ ਚੜ੍ਹੀਆਂ ਦਾ


ਲੱਗਦੀ ਤੂੰ ਬੱਲੀਏ, ਫੁੱਲ ਗੁਲਾਬ ਦਾ

ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ


ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ

ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

I'm a motherfuckin' ਗੱਭਰੂ, ਪੁੱਤ ਪੰਜਾਬ ਦਾ

ਗੱਡੀ ਰੱਬ ਵੱਲ ਸਿੱਧੀ, gear top ਦਾ

ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ

ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖਦਾ


(I’m a motherfuckin' yeah)

I'm a motherfuckin' ਗੱਭਰੂ

(I'm a, I'm a, I'm a, I'm a motherfuckin' yeah)


ਬੀਬਾ, ਰੱਖਿਆ ਨੀ ਪੈਸਾ ਜੋੜ-ਜੋੜ ਜੱਟ ਦਾ

ਕੱਲ੍ਹ ਲੀੜ੍ਹੇਆਂ 'ਤੇ ਲੱਗਿਆ crore ਜੱਟ ਦਾ

ਨੀ ਸਾਲੇ ਕਹਿੰਦੇ ਰਹਿੰਦੇ ਔਜਲੇ ਨਾਲ ਬੈਠਣਾ, ਕੁੜੇ

ਮੈਂ ਕਿਹਾ, "ਮਿੰਟ ਵੀ ਨੀ ਹੋਣਾ ਨੀ afford ਜੱਟ ਦਾ"

ਨੀ ਮਾਰੇ ਵੈਰੀ ਨੂੰ ਫਰਾਟੇ, ਬੀਬਾ, Ford ਜੱਟ ਦਾ

ਜਦੋਂ road ਉੱਤੋਂ ਲੰਘੇ ਸਾਰਾ road ਜੱਟ ਦਾ

ਨੀ ਬੜੇ ਫਿਰਦੇ ਰਕਾਨੇ ਕਹਿੰਦੇ ਤੋੜਨਾ ਇਹਨੂੰ

ਪਰ ਲੱਭਿਆ ਹਲੇ ਨੀ ਕੀਤੇ ਤੋੜ ਜੱਟ ਦਾ


ਚੱਲਦਾ ਐ, ਬੱਲੀਏ, ਨਾਮ ਨਵਾਬ ਦਾ

ਮੈਂ ਕਿਹਾ, ਜੰਮਿਆ ਨੀ ਕੋਈ ਮੇਰੇ ਹਿਸਾਬ ਦਾ


ਬਾਹਰ ਖੜਕੇ ਜ਼ਮਾਨਾ ਸਾਰਾ ਤੱਕਦਾ

ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

I'm a motherfuckin' ਗੱਭਰੂ, ਪੁੱਤ ਪੰਜਾਬ ਦਾ

ਗੱਡੀ ਰੱਬ ਵੱਲ ਸਿੱਧੀ, gear top ਦਾ

ਬਾਹਰ ਜਾਵਾਂ ਤਾਂ ਜ਼ਮਾਨਾ ਸਾਰਾ ਤੱਕਦਾ

ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ


(I’m a motherfuckin' yeah)

I'm a motherfuckin' ਗੱਭਰੂ

(I'm a, I'm a, I'm a, I'm a motherfuckin' yeah)


ਅਸੀਂ ਮੰਗਦੇ ਨੀ ਬਾਬਾ ਆਪੇ ਕਰੇ ਪੂਰੀਆਂ

ਸਾਥੋਂ ਜਰੀਆਂ ਨੀ ਜਾਂਦੀਆਂ ਯਾਰਾਂ ਤੋਂ ਦੂਰੀਆਂ

ਨੀ ਸਾਨੂੰ ਕੰਗਣੇ, ਪਰਾਂਦੇ ਕਿੱਥੇ ਪੱਟ ਲੈਣਗੇ?

ਅਸੀਂ ਓਹ ਹਾਂ ਜੋ ਵੈਰੀ ਦੇ ਪਵਾਉਂਦੇ ਚੂੜੀਆਂ

ਨੀ ਸਾਨੂੰ ਬੇਬੇਆਂ ਖਵਾਉਣ ਕੁੱਟ-ਕੁੱਟ ਚੂਰੀਆਂ

ਦੰਢ ਮਾਰਾ ਸਵੇਰੇ ਸ਼ਾਮੀ, ਚੂੰਘੇ ਬੂਰੀਆਂ

ਮੈਂ ਕਿਹਾ ਦੇਖਲਾ ਸਰੀਰ, ਬੀਬਾ ਚੜਿਆ ਪਿਆ ਨੀ

ਪਾਈ ਪੱਟ 'ਤੇ ਗਲੈਰੀ, ਅੱਖ ਵੱਟੇ ਘੂਰੀਆਂ


ਲੱਗਦੀ ਤੂੰ ਬੱਲੀਏ, ਪੈੱਗ ਸ਼ਰਾਬ ਦਾ

ਚੱਲ ਚੱਲੀਏ ਕਿੱਤੇ ਨੂੰ ਕਰ ਰਾਬਤਾ


ਪਾਵੇ Paris 'ਚ ਲੀੜਾ ਲੱਖ-ਲੱਖ ਦਾ

ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ

I'm a motherfuckin' ਗੱਭਰੂ, ਪੁੱਤ ਪੰਜਾਬ ਦਾ

ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ

ਬਾਹਰ ਖੜ੍ਹਕੇ ਜ਼ਮਾਨਾ ਸਾਰਾ ਤੱਕਦਾ

ਨੀ ਪੱਟੂ ਪਿੰਡ ਬਣਕੇ ਚਾਦਰਾ ਰੱਖਦਾ


(I’m motherfuckin' yeah)

I’m a motherfuckin' ਗੱਭਰੂ

(I'm a, I'm a, I'm a, I'm a motherfuckin' yeah)

I’m a motherfuckin' ਗੱਭਰੂ

(I'm a, I'm a, I'm a, I'm a motherfuckin' yeah)

I’m a motherfuckin' ਗੱਭਰੂ

(I'm a, I'm a, I'm a, I'm a motherfuckin' yeah)

Letra aportada por Nilmey
¿Viste un error en la letra? Corregir letra
Ayúdanos a mejorar esta letra y te damos el crédito

¿Qué te hace sentir esta canción?

Sé el primero en reaccionar a esta canción

¿Te encanta la letra de MF Gabhru!? ¡Compártela con tus amigos!

Comentarios (0)

Tu correo es privado, no se publica. Si lo pones, te avisamos cuando alguien te responda.
0/1000

Aún no hay comentarios. ¡Sé la primera persona en contar qué significa esta canción para ti!

Información del sencillo

"MF Gabhru!" es una canción interpretada por Karan Aujla & Ikky, publicada en el álbum P-POP CULTURE. 

Fecha de lanzamiento: 01 de agosto del año 2025. 

¿Cuándo salió "MF Gabhru!" de Karan Aujla & Ikky?

01 de agosto del año 2025

¿En qué álbum está "MF Gabhru!" de Karan Aujla & Ikky?

P-POP CULTURE

Top 5 canciones de Karan Aujla & Ikky

HIM. feat. Ikky ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ, ਨੀ ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿਲੇ road ਤੇ, ਨੀ ਨਜ਼ਰਾਂ ਘੁਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ, ਨੀ ਤੇਰੇ ਪਿੱਛੇ ਗਬਰੂ ਨੇ ਚਾਬੀ ਸ਼ਾਕ ਮੋੜਤੇ, ਨੀ ਵੈੱਲੀ ਹੁੰਦੇ ਐਨ੍ਹੇ ਵੀ ਨੀ ਮਾੜੇ, ਏਹ ਨਜ਼ਰਾਂ ਕਰਨ ਡਰਿਆਂ-ਡਰਿਆ, ਨੀ ਅਸੀਂ ਆਈਏ ਤੇਰੇ ਪਿੱਛੇ-ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ-ਖੜੀਆਂ, ਏਹ ਬਿਬਾ ਤੇਰੇ ਪਿਆਰ ਦਾ ਸ… You’re U Though feat. Ikky ਇੱਕ ਮਿੰਟ ਤੇਰਾ ਕਰਲਾਂ ਦਿਦਾਰ, ਮੇਰੇ ਕੋਲ ਤਾਂ ਖਲੋਜਾ ਕੋਈ ਛੇਤੀ ਨੀ ਕਿੱਥੇ, ਨੀ ਤੂੰ ਜਿਵੇਂ ਤੋਰਾਂ ਤੁਰਦੀ ਐਂ, ਜਿਵੇਂ ਧੋਣ ਮੁੜਦੀ ਨਾ’ ਮੈਂ ਤਾਂ ਬੀਬਾ ਦੇਖੀ ਨੀ ਕਿੱਥੇ, ਦੇਖ body ਤੇਰੀ thin, ਤੇਰੀ lishke skin, ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ, ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨੀ ਸੋਨੀਆਂ ਨੀ, ਤੂੰ ਪਰ, ਤੂੰ ਪਰ, ਤੂੰ ਐਂ, ਤੂੰ ਪਰ, ਤੂੰ … Boyfriend feat. Ikky ਤਾਈ ਨੂੰ ਕਹਿ, ਰੱਖ ਹੁਣ ਬਿਦਕਾਂ ਨਾ, ਤੂੰ ਵੀ ਮੈਨੂੰ, ਮ੍ਹਾਰੀ ਮਾਈ ਝਿੜਕਾਂ ਨਾ, ਦੇਖ ਕੇ ਮੁੰਡੇ ਨੂੰ, ਹਾਂ ਘਰ ਹੋ ਗਈ, ਤੂੰ ਵੀ ਓਹਦੇ ਕਹਿੰਦੀ ਸੀ, ਉਮਰ ਹੋ ਗਈ, ਨੀ ਪਿੱਛੇ ਪੈ ਗਿਆ, ਨਾਲ ਖੇ ਗਿਆ, ਕੋਲ ਬੈਠ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ… Daytona feat. Ikky ਮੈਂ ਓਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦੇ, ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਤੰਗ ਦੇ, ਮੈਂ ਓਹਾਂ ਜਿਨੂੰ ਬਜਨ ਸਲਾਮਾਂ ਜਦੋਂ ਗੇੜਾ ਮਾਰੇ, ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘ ਦੇ ਨੇ, ਦੇਖੀ ਮੇਡੇ ghost ਖੜਤੀ ਨੀਲੇ ਰੰਗ ਆਲੀ, ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ loan’an ਚੋ ਨੀ, ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ, ਬਡੇ… I’ma Do My Thiiing feat. Ikky Man like Ikky!, Aujla!, East punjab!, ਲਾਈਨ’ਆਂ ਨਜ਼ਾਰੇ baby, ਕੱਮ ਯੇਹੀ ਰੋਜ਼’ਆ, ਨੀ ਮੈਂ ਸੁਣਾ Chamkila, ਆਉਂਦੀ ਸਮਝ ਨੀ Doja, ਤੈਨੂ ਮਿਲੂਗਾ ਰਕਾਣੇ, ਥੋੜੀ calm down ਹੋਜਾ, ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ, ਦੇਖ ਮਿੱਤਰ’ਆ ਨੂੰ ਛੱਡ ਬਿਬਾ, ਖੰਗਣਾ-ਖੰਗਣਾ, ਛੱਡ ਦੇ ਤੂੰ ਦਿਲ ਮੇਰਾ ਮੰਗਣਾ-ਮੰਗਣਾ, ਮੈਨੂੰ ਪਤਾ ਦਿਲ ਚਾਉਂਦਾ ਤੇਰਾ, ਕੰਗਣ…
Comunidad LETRASBOOM.COM

¡Únete! Es gratis y toma 10 segundos

  • Guarda tus canciones y artistas favoritos
  • Comenta, reacciona y que todos vean tu perfil
  • Envía letras y corrige errores para ayudar a todos
  • Gana puntos, sube de nivel y colecciona insignias

Lee la letra completa de MF Gabhru! interpretada por Karan Aujla & Ikky. Descubre el video musical, la información del sencillo y explora más letras, álbumes y colaboraciones del artista en LETRASBOOM.COM.