Letra de For A Reason - Karan Aujla & Ikky

(Feat. Ikky)

INFORMACIÓN DEL SENCILLO:

"For A Reason" es una canción interpretada por Karan Aujla & Ikky, publicada en el álbum P-POP CULTURE

Fecha de lanzamiento: 22 de agosto del año 2025. 

For A Reason Lyrics


ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ

ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ

ਹੱਥਾਂ ਤੇ ਤੇਰੇ ਨਾਂ ਦੀ ਲਾ ਲਾ ਮੇਹੰਦੀ

ਹੱਥਾਂ ਤੇ ਤੇਰੇ ਨਾਂ ਲਾ ਲਾ ਮੇਹੰਦੀ

ਪੁੱਛਦਾ ਮੈਂ ਤੇਰਾ ਕਿਉਂ ਕਰਾਂ

ਪੁੱਠੇ ਵੈਕੇ ਕਰੇ ਮੈਂਨੂੰ ਸ਼ਾਨ

ਪਤਾ ਮੈਂਨੂੰ ਦੇਦੇਗਾ ਤੂੰ ਜਾਨ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਜਿਵੇਂ ਤੂੰ ਜੱਟਾ ਵੇ ਹਜੋਂਦਾ ਮੈਂਨੂੰ

ਜਿਵੇਂ ਤੂੰ ਹੱਥਾਂ ਨਾਲ ਖਵੋਂਦਾ ਮੈਂਨੂੰ

ਰੁੱਸੀ ਜੇ ਹੋਵਾ ਮੈਂ ਮਨੋਂਦਾ ਮੈਂਨੂੰ

ਤਾਂਹੀਂ ਤਾਂ ਇੰਨਾ ਪਿਆਰ ਆਉਂਦਾ ਮੈਂਨੂੰ


ਹੱਕ ਨਾ ਫੜੇ ਤੂੰ ਮੇਰੀ ਬਾਂਹ

ਕਿੰਨਾ ਸੋਹਣਾ ਲੈਣਾਂ ਮੇਰਾ ਨਾਂ

ਪਤਾ ਮੈਂਨੂੰ ਦੇਦੇਗਾ ਤੂੰ ਜਾਨ


ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਤੇਰੇ ਨਾਲ ਪਿਆਰ ਜੱਟਾ ਤਾਂ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਤੇਰੇ ਨਾਲ ਪਿਆਰ ਜੱਟਾ ਤਾਂ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ


ਹੱਸਕੇ ਤੂੰ ਠੀਕ ਮੇਰਾ ਹਾਲ ਰੱਖਦਾ

ਜਿਵੇਂ ਕਿਹਾ ਕਰਾਂ ਨਾ ਸਵਾਲ ਰੱਖਦਾ

ਚਿੱਤ ਨਾ ਲੱਗੇ ਤਾਂ ਨਾਲ ਨਾਲ ਰੱਖਦਾ

ਵੇ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ

ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਣੇ

ਨਸ਼ਾ ਨਸ਼ਾ ਚੜ੍ਹਾਈ ਜਾਣੇ

ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਣੇ

ਨੇੜੇ ਤੋਂ ਨੇੜੇ ਹੋਰ ਆਈ ਜਾਣੇ


ਕਿੰਨਾ ਤੰਗ ਕਰਦੀਆਂ ਹਾਂ

ਮੱਥੇ ਤੇ ਟਿਓੜੀ ਨੀ ਜਮਾਂ

ਪਤਾ ਮੈਂਨੂੰ ਦੇਦੇਗਾ ਤੂੰ ਜਾਨ


ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਤੇਰੇ ਨਾਲ ਪਿਆਰ ਜੱਟਾ ਤਾਂ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਤੇਰੇ ਨਾਲ ਪਿਆਰ ਜੱਟਾ ਤਾਂ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ


ਖਿੜ ਖਿੜ ਹੱਸਦੀ ਨਜ਼ਰ ਲੱਗ ਜਾਵੇ

ਖੁਸ਼ ਇੰਨੀ ਰਹਿੰਦੀਆਂ ਕੋਈ ਗਮ ਹੀ ਲੱਭ ਦੇ

ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼ ਸੁਰਤਏ ਹੈ

ਵੇ ਮੈਂਨੂੰ ਕੋਈ ਤਾਂ ਤੇਰੇ ਤੇ ਜੱਟਾ ਕਮੀ ਲੱਭ ਦੇ

ਜਿਵੇਂ ਤੂੰ ਸੱਜੀ ਨੂੰ ਸਜੋਂਦਾ ਰਹਿਣਾ ਹੈ

ਜਿਵੇਂ ਤੂੰ ਖਿੱਜੀ ਨੂੰ ਖਿਜੋਂਦਾ ਰਹਿਣਾ ਹੈ

ਮੇਰੇ ਤੇ ਗੀਤਾਂ ਨੂੰ ਬਣੋਂਦਾ ਰਹਿਣਾ ਹੈ

ਮੇਰੇ ਤੇ ਲਿਖੇ ਹੋਏ ਸੁਣੋਂਦਾ ਰਹਿਣਾ ਹੈ


ਔਜਲਾ ਤੇਰੇ ਤੇ ਮਰ ਜਾਵਾਂ

ਮੇਰੇ ਤੇ ਬਣੋਣਾ ਤਰਜਾਂ

ਪਤਾ ਮੈਂਨੂੰ ਦੇਦੇਗਾ ਤੂੰ ਜਾਨ


ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਤੇਰੇ ਨਾਲ ਪਿਆਰ ਜੱਟਾ ਤਾਂ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਤੇਰੇ ਨਾਲ ਪਿਆਰ ਜੱਟਾ ਤਾਂ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ

ਤੇਰੇ ਨਾਲ ਪਿਆਰ ਜੱਟਾ ਤਾਂ

ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ



Calificar Canción

VOTOS

¿Cuándo salió "For A Reason" de Karan Aujla & Ikky?
22 de agosto del año 2025


¿En qué álbum está "For A Reason" de Karan Aujla & Ikky?
P-POP CULTURE



Top 5 canciones de Karan Aujla & Ikky

Estas son algunas de las canciones más escuchadas de Karan Aujla & Ikky. Si te gustó "For A Reason", también puedes leer sus letras, conocer sus colaboraciones y explorar su discografía completa en LETRASBOOM.COM.

HIM. feat. Ikky

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ, ਨੀ ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿਲੇ road ਤੇ, ਨੀ ਨਜ਼ਰਾਂ ਘੁਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ, ਨੀ ਤੇਰੇ ਪਿੱਛੇ ਗਬਰੂ ਨੇ ਚਾਬੀ ਸ਼ਾਕ ਮੋੜਤੇ, ਨੀ ਵੈੱਲੀ ਹੁੰਦੇ ਐਨ੍ਹੇ ਵੀ ਨੀ ਮਾੜੇ, ਏਹ ਨਜ਼ਰਾਂ ਕਰਨ ਡਰਿਆਂ-ਡਰਿਆ, ਨੀ ਅਸੀਂ ਆਈਏ ਤੇਰੇ ਪਿੱਛੇ-ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ, ਖੜੀਆਂ-ਖੜੀਆਂ, ਏਹ ਬਿਬਾ ਤੇਰੇ ਪਿਆਰ ਦਾ ਸ…

You’re U Though feat. Ikky

ਇੱਕ ਮਿੰਟ ਤੇਰਾ ਕਰਲਾਂ ਦਿਦਾਰ, ਮੇਰੇ ਕੋਲ ਤਾਂ ਖਲੋਜਾ ਕੋਈ ਛੇਤੀ ਨੀ ਕਿੱਥੇ, ਨੀ ਤੂੰ ਜਿਵੇਂ ਤੋਰਾਂ ਤੁਰਦੀ ਐਂ, ਜਿਵੇਂ ਧੋਣ ਮੁੜਦੀ ਨਾ’ ਮੈਂ ਤਾਂ ਬੀਬਾ ਦੇਖੀ ਨੀ ਕਿੱਥੇ, ਦੇਖ body ਤੇਰੀ thin, ਤੇਰੀ lishke skin, ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ, ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ ਨੀ ਸੋਨੀਆਂ ਨੀ, ਤੂੰ ਪਰ, ਤੂੰ ਪਰ, ਤੂੰ ਐਂ, ਤੂੰ ਪਰ, ਤੂੰ …

Boyfriend feat. Ikky

ਤਾਈ ਨੂੰ ਕਹਿ, ਰੱਖ ਹੁਣ ਬਿਦਕਾਂ ਨਾ, ਤੂੰ ਵੀ ਮੈਨੂੰ, ਮ੍ਹਾਰੀ ਮਾਈ ਝਿੜਕਾਂ ਨਾ, ਦੇਖ ਕੇ ਮੁੰਡੇ ਨੂੰ, ਹਾਂ ਘਰ ਹੋ ਗਈ, ਤੂੰ ਵੀ ਓਹਦੇ ਕਹਿੰਦੀ ਸੀ, ਉਮਰ ਹੋ ਗਈ, ਨੀ ਪਿੱਛੇ ਪੈ ਗਿਆ, ਨਾਲ ਖੇ ਗਿਆ, ਕੋਲ ਬੈਠ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ ਲੈ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, ਦਿਲ…

Daytona feat. Ikky

ਮੈਂ ਓਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦੇ, ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਤੰਗ ਦੇ, ਮੈਂ ਓਹਾਂ ਜਿਨੂੰ ਬਜਨ ਸਲਾਮਾਂ ਜਦੋਂ ਗੇੜਾ ਮਾਰੇ, ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘ ਦੇ ਨੇ, ਦੇਖੀ ਮੇਡੇ ghost ਖੜਤੀ ਨੀਲੇ ਰੰਗ ਆਲੀ, ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ loan’an ਚੋ ਨੀ, ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ, ਬਡੇ…

I’ma Do My Thiiing feat. Ikky

Man like Ikky!, Aujla!, East punjab!, ਲਾਈਨ’ਆਂ ਨਜ਼ਾਰੇ baby, ਕੱਮ ਯੇਹੀ ਰੋਜ਼’ਆ, ਨੀ ਮੈਂ ਸੁਣਾ Chamkila, ਆਉਂਦੀ ਸਮਝ ਨੀ Doja, ਤੈਨੂ ਮਿਲੂਗਾ ਰਕਾਣੇ, ਥੋੜੀ calm down ਹੋਜਾ, ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ, ਦੇਖ ਮਿੱਤਰ’ਆ ਨੂੰ ਛੱਡ ਬਿਬਾ, ਖੰਗਣਾ-ਖੰਗਣਾ, ਛੱਡ ਦੇ ਤੂੰ ਦਿਲ ਮੇਰਾ ਮੰਗਣਾ-ਮੰਗਣਾ, ਮੈਨੂੰ ਪਤਾ ਦਿਲ ਚਾਉਂਦਾ ਤੇਰਾ, ਕੰਗਣ…

Lee la letra completa de For A Reason interpretada por Karan Aujla & Ikky. Descubre el video musical, la información del sencillo y explora más letras, álbumes y colaboraciones del artista en LETRASBOOM.COM.