Daytona Lyrics

Karan Aujla & Ikky ft. Ikky

INFORMACIÓN DEL SENCILLO:

"Daytona" es una canción interpretada por Karan Aujla & Ikky, publicada en el álbum P-POP CULTURE

Fecha de lanzamiento: 22 de agosto del año 2025. 

Daytona Lyrics

ਮੈਂ ਓਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦੇ

ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਤੰਗ ਦੇ

ਮੈਂ ਓਹਾਂ ਜਿਨੂੰ ਬਜਨ ਸਲਾਮਾਂ ਜਦੋਂ ਗੇੜਾ ਮਾਰੇ

ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘ ਦੇ ਨੇ

ਦੇਖੀ ਮੇਡੇ ghost ਖੜਤੀ ਨੀਲੇ ਰੰਗ ਆਲੀ

ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ loan’an ਚੋ ਨੀ


ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ

ਬਡੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ

ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ

ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ


Hustle’an ਅਸੀਂ ਕਰੀਆ ਨੇ, ਐਵੇਂ ਨਾ ਗੁਡੀਆਂ ਚੜੀਆ ਨੇ ਨੀ

ਬਣਿਆ ਅਸੀਂ ਅੱਡੀਆਂ ਨੇ, ਤਾਹੀਓਂ ਤਾਂ ਮੁੱਛਾਂ ਖੜੀਆ ਨੇ ਨੀ

ਜੇਬਾਂ full ਭਰੀਆ ਨੇ, ਡੱਬੀਆਂ ਵਿਚ ਰੱਖੀਆਂ ਘੜੀਆ ਨੇ ਨੀ

ਯਾਰਾਂ ਤੇ ਆਈਆਂ ਜੋ, ਮੈਂ ਆਪ ਛਾਤੀ ਤੇ ਲਾਈਆਂ ਨੇ ਨੀ

ਕੇਡਾ ਦੇਣੇ ਜੋਗਾ ਏ, ਰੱਖਣੇ ਪੱਧਾ ਅੱਖਾਂ ਵਿਚੋ

ਬੰਦਾ ਕਿੱਥੋਂ ਬੋਲਦਾ ਪਛਾਣ ਲੈਂਦੇ tone’an ਚੋ ਨੀ


ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ

ਬਡੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ

ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ

ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ

(ਉਹਨਾ ਚੋ ਨੀ)

(ਜੱਟ ਉਹਨਾ ਚੋ ਨੀ)


ਚੇਤੀ ਕਿੱਥੇ ਹਾਂ ਨੀ ਕਰਦੇ, ਯਾਰ ਹੋਵੇ ਫੇਰ ਨਾ ਨੀ ਕਰਦੇ

ਯਾਰਾਂ ਦੇ ਨਾਲ ਤੁਰਿਆਂ, ਪਿਆਰ ਕਰਾਂ ਅਸੀਂ ਐਹਸਾਹ ਨੀ ਕਰਦੇ

ਲੌਂਦੇ ਨੇ ਬਾਜ਼ ਉਡਾਰੀ, ਕਾਂ ਵਾਂਗੂ ਕਾਂ ਕਾਂ ਨੀ ਕਰਦੇ

ਲੋਕੀ ਸਾਲੇ ਲੌਣ scheme’an, ਲੋਕਾਂ ਦਾ ਅਸੀਂ ਤਾਂ ਨੀ ਕਰਦੇ


ਮੈਂ ਓਹਨੀ ਜੇਡੇ ਹਵਾ ਚ ਰੱਖਣੇ ਰਹਿੰਦੇ ਤਪਦੇ

ਮੈਂ ਓਹਾਂ ਜੇਡੇ ਸੱਪਾਂ ਦੀ ਸਿਰੀ ਨੂੰ ਬੀਬਾ ਨਪਦੇ

ਨੀ ਮੈਂ ਓਹਨੀ ਜੇਡੇ ਰੱਖਦੇ ਨੀ ਯਾਦ, ਨੀਲੀ ਛੱਤ ਆਲਾ

ਮੈਂ ਓਹਾਂ ਜੇਡੇ ਤੜਕੇ-ਸਵੇਰੇ ਨਾਮ ਜਪਦੇ

ਮੈਂਨੂੰ ਕਹਿੰਦੀ ਤੇਰਾ ਹੀ h Aujle, ਜੋ ਚਲੀ ਜਾਂਦੇ

ਗੁੱਟ ਚੱਕਾ taim ਜਦੋਂ ਦੇਖਾਂ Daytona ਚੋ ਨੀ


ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone’an ਚੋ ਨੀ

ਬਡੇ ਐਥੇ ਆਸ਼ਿਕ ਵਪਾਰੀ, ਜੱਟ ਦੋਨਾ ਚੋ ਨੀ

ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ

ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ

ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ

ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ

ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋ ਆ

ਜੇਡੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋ ਨੀ


Letra añadida por el usuario: Nilmey

¿Qué opinás de esta canción?

Top 10 canciones de Karan Aujla & Ikky


Top 10 canciones de Karan Aujla & Ikky con sus letras completas para que sigas cada palabra. ¡Disfruta cantando tus temas favoritos y aprende las letras más populares!

You’re U Though feat. Ikky

ਇੱਕ ਮਿੰਟ ਤੇਰਾ ਕਰਲਾਂ ਦਿਦਾਰ, ਮੇਰੇ ਕੋਲ ਤਾਂ ਖਲੋਜਾ ਕੋਈ ਛੇਤੀ ਨੀ ਕਿੱਥੇ, ਨੀ ਤੂੰ ਜਿਵੇਂ ਤੋਰਾਂ ਤੁਰਦੀ ਐਂ, ਜਿਵੇਂ ਧੋਣ ਮੁੜਦੀ ਨਾ’ ਮੈਂ ਤਾਂ ਬੀਬਾ ਦੇਖੀ ਨੀ ਕਿੱਥੇ, ਦੇਖ body ਤੇਰੀ thin, ਤੇਰੀ lishke skin, ਮੈਂ ਕਿਹਾ ਰੋਂ ਯਾਰ, ਰੋਂ ਯਾਰ, ਰੋਂ ਐਂ, ਐਥੇ ਕੁੜੀਆਂ ਤਾਂ ਹੋਣੀਆਂ, ਨਾ ਤੇਰੇ ਤੋਂ …

HIM. feat. Ikky

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ, ਨੀ ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿਲੇ road ਤੇ, ਨੀ ਨਜ਼ਰਾਂ ਘੁਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ, ਨੀ ਤੇਰੇ ਪਿੱਛੇ ਗਬਰੂ ਨੇ ਚਾਬੀ ਸ਼ਾਕ ਮੋੜਤੇ, ਨੀ ਵੈੱਲੀ ਹੁੰਦੇ ਐਨ੍ਹੇ ਵੀ ਨੀ ਮਾੜੇ, ਏਹ ਨਜ਼ਰਾਂ ਕਰਨ ਡਰਿਆਂ-ਡਰਿਆ, ਨੀ ਅਸੀਂ ਆਈਏ ਤੇਰੇ ਪਿੱਛੇ-ਪਿੱਛੇ, ਆਉਣ ਮਿੱ…

Boyfriend feat. Ikky

ਤਾਈ ਨੂੰ ਕਹਿ, ਰੱਖ ਹੁਣ ਬਿਦਕਾਂ ਨਾ, ਤੂੰ ਵੀ ਮੈਨੂੰ, ਮ੍ਹਾਰੀ ਮਾਈ ਝਿੜਕਾਂ ਨਾ, ਦੇਖ ਕੇ ਮੁੰਡੇ ਨੂੰ, ਹਾਂ ਘਰ ਹੋ ਗਈ, ਤੂੰ ਵੀ ਓਹਦੇ ਕਹਿੰਦੀ ਸੀ, ਉਮਰ ਹੋ ਗਈ, ਨੀ ਪਿੱਛੇ ਪੈ ਗਿਆ, ਨਾਲ ਖੇ ਗਿਆ, ਕੋਲ ਬੈਠ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਲੈ ਗਿਆ, ਲੈ ਗਿਆ ਕੋਈ, ਨੀ ਮਾਏ ਦਿਲ ਲੈ ਗਿਆ, ਦਿਲ ਲੈ ਗਿਆ, …

I Really Do... feat. Ikky

Mic check!, Aujla!, Ikky! Ikky!, (ਹਾਂ, ਨਹੀਂ), ਚਾਹੁਣੋ ਥਕਦੇ ਵੀ ਨਹੀਂ, ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ, (ਨਾ, ਨਹੀਂ), ਅੱਖ ਚੱਕਦੇ ਵੀ ਨਹੀਂ, ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ, (ਹਾਂ, ਨਹੀਂ), ਚਾਹੁਣੋ ਥਕਦੇ ਵੀ ਨਹੀਂ, ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ, (ਨਾ, ਨਹੀਂ), ਅੱਖ …

I’ma Do My Thiiing feat. Ikky

Man like Ikky!, Aujla!, East punjab!, ਲਾਈਨ’ਆਂ ਨਜ਼ਾਰੇ baby, ਕੱਮ ਯੇਹੀ ਰੋਜ਼’ਆ, ਨੀ ਮੈਂ ਸੁਣਾ Chamkila, ਆਉਂਦੀ ਸਮਝ ਨੀ Doja, ਤੈਨੂ ਮਿਲੂਗਾ ਰਕਾਣੇ, ਥੋੜੀ calm down ਹੋਜਾ, ਤੇਰਾ ਯਾਰ ਆਉਂਦਾ ਤੁਰਿਆ, ਨੀ ਪਰੇ ਨੂੰ ਖਲੋਜਾ, ਦੇਖ ਮਿੱਤਰ’ਆ ਨੂੰ ਛੱਡ ਬਿਬਾ, ਖੰਗਣਾ-ਖੰਗਣਾ, ਛੱਡ ਦੇ ਤੂੰ ਦਿਲ…

Daytona feat. Ikky

ਮੈਂ ਓਥੋਂ ਆਵਾਂ, ਜਿੱਥੇ ਨੇ ਬਦਾਮੀ ਲੋਕ ਰੰਗ ਦੇ, ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤੇ ਸਿੱਧਾ ਤੰਗ ਦੇ, ਮੈਂ ਓਹਾਂ ਜਿਨੂੰ ਬਜਨ ਸਲਾਮਾਂ ਜਦੋਂ ਗੇੜਾ ਮਾਰੇ, ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘ ਦੇ ਨੇ, ਦੇਖੀ ਮੇਡੇ ghost ਖੜਤੀ ਨੀਲੇ ਰੰਗ ਆਲੀ, ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ loan’an ਚੋ ਨ…

7.7 Magnitude feat. Ikky

Uh! Uh! Uh!, ਵੇਲੀਆਂ ਚ ਮੂੜਿਆਂ ਤੇ ਆਸ਼ਿਕੀ ਚ [?] ਨੀ, ਕਿੰਨੇ ਅਸੀਂ ਗੁਣੀਆਂ ਤੇ ਕਿੰਨੇ ਅਸੀਂ [?] ਨੀ, ਕਿੰਨੇਆਂ ਨੇ ਮਿੱਤਰਾਂ ਦੇ ਥਲਾਂ ਵਿਚ ਖਾਡੀਆਂ ਨੀ, ਲੋਕੀ ਜਦੋ ਕੱਠੇ ਹੁੰਦੇ, ਹੋਣ ਗੱਲਾਂ ਸਾਡੀਆਂ ਨੀ, ਕਿੰਨੇ ਕਿੱਡੇ ਨਾਲ ਕੱਢੀ ਖਾਰ ਦੀ, ਠੋਕ ਕਿੰਨੀ ਹਿਕ ਵੈਰਿਆਂ ਦੀ ਸਾਰ ਦੀ, ਜਿੰਨੀ ਵੀ ਮੰਦੀਰ ਗ…

P-POP CULTURE feat. Ikky

P-POP CULTURE, I told you, I’ma be right here for the concert, Everybody sing, P-POP, P-POP, P-POP, P-POP, P-POP, P-POP, P-POP, P-POP, ਜਿਥੇ ਗਲੀਆਂ ਸਿਖਾਉਣ, ਫਾਇਦਾ book ਦਾ ਨੀ ਹੁੰਦਾ, ਜਿਹੜਾ ਬੁੱਕਦਾ ਹੁੰਦਾ ਏ, ਓਹ ਟੁੱਕਦਾ ਨੀ ਹੁੰਦਾ, ਜਿਹਨੇ ਟੁੱਕਣਾ ਹੁੰਦਾ ਏ, ਓਹ ਲੁਕਦਾ…

For A Reason feat. Ikky

ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ, ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ, ਹੱਥਾਂ ਤੇ ਤੇਰੇ ਨਾਂ ਦੀ ਲਾ ਲਾ ਮੇਹੰਦੀ, ਹੱਥਾਂ ਤੇ ਤੇਰੇ ਨਾਂ ਲਾ ਲਾ ਮੇਹੰਦੀ, ਪੁੱਛਦਾ ਮੈਂ ਤੇਰਾ ਕਿਉਂ ਕਰਾਂ, ਪੁੱਠੇ ਵੈਕੇ ਕਰੇ ਮੈਂਨੂੰ ਸ਼ਾਨ, ਪਤਾ ਮੈਂਨੂੰ ਦੇਦੇਗਾ ਤੂੰ ਜਾਨ, ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ, ਜਿਵੇਂ ਤੂੰ ਜੱ…

MF Gabhru! feat. Ikky

Yeah!, (I’m a motherfuckin’ yeah), (I'm a, I'm a, I'm a, I'm a motherfuckin' yeah), I'm a motherfuckin' ਗੱਭਰੂ, ਪੁੱਤ ਪੰਜਾਬ ਦਾ, ਜਦੋਂ ਤੁਰਦਾ ਤਾਂ ਸ਼ੇਰ ਵਾਂਗੂ ਜਾਪਦਾ, ਪਾਵੇਂ Paris 'ਚ ਲੀੜਾ ਲੱਖ-ਲੱਖ ਦਾ, ਨੀ ਪੱਟੂ ਪਿੰਡ ਬਨਕੇ ਚਾਦਰਾ ਰੱਖਦਾ, I'm a motherfuckin' ਗੱਭਰੂ, ਪ…

Foto de Karan Aujla & Ikky - Imagen del artista

Calificar Canción

Vistas 45

Descubre la letra de la canción 'Daytona' de Karan Aujla & Ikky, disponible en LETRASBOOM.COM para fines informativos. Aunque no ofrecemos la descarga en formato mp3, puedes disfrutar de la letra completa y seguirla mientras ves el video musical de YouTube. ¡Sumérgete en esta experiencia musical y aprecia el talento de Karan Aujla & Ikky!