Letra de Psychotic - Diljit Dosanjh

Alias Artístico: Daljit

INFORMACIÓN DEL SENCILLO:

"Psychotic" es una canción interpretada por Diljit Dosanjh, publicada en el álbum Ghost

Fecha de lanzamiento: . 

Psychotic Lyrics


ਜ਼ੁਲਫ਼ਾਂ ਨੇ ਦੱਸ ਜਾਂਦੀਆਂ

ਦੱਸ ਜਾਂਦੀਆਂ ਕਦੋਂ ਬੱਦਲ਼ਾਂ 'ਚੋਂ ਵਰ੍ਹਨਾ ਪਾਣੀ

ਨੀ ਤੂੰ ਮੈਨੂੰ ਐ ਖਿੱਚਦੀ

ਐ ਖਿੱਚਦੀ, ਜਿਵੇਂ ਰੱਬ ਸਾਡੀ ਲਿਖਦਾ ਕਹਾਣੀ

ਅੱਖ ਮਿਲ਼ਾ ਕੇ, ਦੁਨੀਆ ਛਡਾ ਕੇ ਐਨੀ ਖ਼ਤਾ ਕਰ ਨੀ

ਕੋਲ਼ ਬੁਲਾ ਕੇ, ਗਲ਼ ਨਾਲ਼ ਲਾ ਕੇ ਮੈਨੂੰ ਫ਼ਨਾ ਕਰ ਨੀ

ਅੱਖ ਮਿਲ਼ਾ ਕੇ, ਦੁਨੀਆ ਛਡਾ ਕੇ ਐਨੀ ਖ਼ਤਾ ਕਰ ਨੀ

ਕੋਲ਼ ਬੁਲਾ ਕੇ, ਗਲ਼ ਨਾਲ਼ ਲਾ ਕੇ ਮੈਨੂੰ ਫ਼ਨਾ ਕਰ ਨੀ

ਤੈਨੂੰ ਤੱਕਦੇ ਜ਼ਮਾਨੇ ਲੰਘ ਗਏ, ਤੇ ਕਿੱਥੇ ਦੁਨੀਆ, ਪਤਾ ਕੋਈ ਨਾ

ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ

ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ


ਤੇਰੀ ਜ਼ੁਲਫ਼ਾਂ ਦੀਆਂ ਰਾਤਾਂ, ਤੇਰੇ ਮੁਖੜੇ ਦੇ ਵਰਗੇ ਦਿਨ

ਤੇਰੀ ਬੋਲੀ ਨਜ਼ਮ ਵਰਗੀ, ਜੁੜਦੀ ਨਾ ਸ਼ਾਇਰੀ ਤੇਰੇ ਬਿਨ

ਅੱਖਾਂ ਮਿਲਾਉਣਾ, ਨੀਂਦਾਂ ਚੁਰਾਉਣਾ ਤੇਰੀ ਅਦਾ ਐ ਨੀ

ਤੇਰੇ ਸਿਵਾ ਨੀ ਜੀਣਾ ਗੁਨਾਹ ਨੀ, ਮੈਨੂੰ ਪਤਾ ਐ ਨੀ

ਅੱਖਾਂ ਮਿਲਾਉਣਾ, ਨੀਂਦਾਂ ਚੁਰਾਉਣਾ ਤੇਰੀ ਅਦਾ ਐ ਨੀ

ਤੇਰੇ ਸਿਵਾ ਨੀ ਜੀਣਾ ਗੁਨਾਹ ਨੀ, ਮੈਨੂੰ ਪਤਾ ਐ ਨੀ

ਤੈਥੋਂ ਵਿਛੜਾਂ ਤੇ ਮਰ ਜਾਵਾਂ, ਐਦੋਂ ਵੱਧ ਕੇ ਸਜ਼ਾ ਕੋਈ ਨਾ

ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ


ਤੇਰੇ ਮੋਢੇ ਲਿਬਾਸਾਂ ਦਾ ਰੰਗ ਮੇਰੇ ਸੁਪਨਿਆਂ ਵਰਗਾ

ਤੇਰੇ ਸੌਹਾਂ ਲਿਖੇ ਦਿਲ 'ਤੇ, ਮੈਂ ਅੱਖਰ ਇਸ਼ਕ ਦੇ ਪੜ੍ਹਦਾ

ਚਾਹਵਾਂ ਵੀ ਤੈਨੂੰ, ਹੋਣਾ ਵੀ ਤੇਰਾ, ਕੋਈ ਨਾ ਰਾਹ ਛੱਡਿਆ

Raj ਨੂੰ ਕਿਹੜਾ ਦੱਸ ਨੀ ਅੜੀਏ, ਨਸ਼ਾ ਚੜ੍ਹਾ ਛੱਡਿਆ

ਚਾਹਵਾਂ ਵੀ ਤੈਨੂੰ, ਹੋਣਾ ਵੀ ਤੇਰਾ, ਕੋਈ ਨਾ ਰਾਹ ਛੱਡਿਆ

Raj ਨੂੰ ਕਿਹੜਾ ਦੱਸ ਨੀ ਅੜੀਏ, ਨਸ਼ਾ ਚੜ੍ਹਾ ਛੱਡਿਆ

ਜਿੱਥੇ ਚਾਨਣ ਨਾ ਤੇਰਾ ਨੀ, ਉਹ ਸਾਰੀ ਦੁਨੀਆ 'ਤੇ ਥਾਂ ਕੋਈ ਨਾ

ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ

ਤੈਨੂੰ ਤੱਕਦੇ ਜ਼ਮਾਨੇ ਲੰਘ ਗਏ, ਤੇ ਕਿੱਥੇ ਦੁਨੀਆ, ਪਤਾ ਕੋਈ ਨਾ

ਤੇਰੇ ਜਿਹੀ ਸਾਦਗੀ ਨਾ ਬਣੀ, ਤੇ ਮੇਰੇ ਜਿਹਾ ਸਿਰਫ਼ਿਰਾ ਕੋਈ ਨਾ



Calificar Canción

VOTOS

¿En qué álbum está "Psychotic" de Diljit Dosanjh?
Ghost



Top 5 canciones de Diljit Dosanjh

Estas son algunas de las canciones más escuchadas de Diljit Dosanjh. Si te gustó "Psychotic", también puedes leer sus letras, conocer sus colaboraciones y explorar su discografía completa en LETRASBOOM.COM.

G.O.A.T

What's up, dawg?, Shit brother, just chillin' in the wind, What's good with it?, Watch out man, watch out Diljit coming, man, Oh, word? They say he the GOAT, He all the way down here, Yeah, dawg, he killin' the game, Yo, Diljit, Diljit (Watch out, watch out), Diamond’a de naal toll da, Jinna tera bh…

Kinni Kinni

ਨੀ ਰੰਗ ਤੇਰਾ time ਜਿਵੇਂ noon ਦਾ, ਮੁਖੜਾ ਐ ਘਰ ਨੀ ਸਕੂਨ ਦਾ, Tattoo ਗੁੱਟ sun ਦਾ ਤੇ moon ਦਾ, ਤੂੰ hot ਤੋਂ ਪਹਿਲਾਂ ਦਿਨ june ਦਾ, ਮੇਰੇ ਵੱਲ ਤੁਰਿਓ slowly, ਦਿਲ ਮੇਰਾ beat ਕਰੇ ਹੌਲੀ, ਨਜ਼ਰ ਝੁਕਾ ਕੇ ਜਦੋਂ ਬੋਲੀ, ਤੂੰ ਸੁਪਨਾ ਤੇ ਅੱਖ ਨਹੀਂ ਮੈਂ ਖੋਲ੍ਹੀ, ਉਹ ਮੇਰੇ ਨਾਲ਼ ਨੱਚਦੀ ਰਹੀ, (Fire), ਉਹ ਬੁੱਲ੍ਹੀਆਂ 'ਚ ਹੱਸਦੀ ਰਹੀ, (Fire), ਸੀ ਉਹਨੇ ਮੇਰਾ…

Peaches feat. Anne-Marie, Intense

ਅੱਖ ਆ ਨੀ ਤੇਰੇ ਲੱਕ 'ਤੇ, ਤੇ ਤੂੰ ਕਮਲ਼ੇ ਬਣਾ ਕੇ ਰੱਖਤੇ, ਗੱਲਾਂ ਬਿੱਲੋ ਚੱਕਵੀਂ ਜਿਹੀ feel ਦੀਆਂ, ਅੱਖ ਤੇਰੀ ਡੂੰਘੀ ਜਿਹੀ ਝੀਲ ਦੀਆਂ, ਗੁੱਤ ਤੇਰੀ ਜਿਵੇਂ ਸੱਪ ਨੀ, ਮੁੰਡੇ ਲੈਂਦੇ ਤੇਰਾ ਨਾਂ ਬਿੱਲੋ ਜੱਪ ਨੀ, ਬੁੱਲ੍ਹੀਆਂ ਨੂੰ ਸੋਹਣੀਏ ਗੁਲਾਬ ਕਹਾਂ, ਚੜ੍ਹਿਆ ਹੁਸਨ ਬੇਹਿਸਾਬ ਕਹਾਂ, I love peaches, I love you, You got me, bae, I got you, Figure ਕਾਤਿਲ…

Chauffeur feat. Tory Lanez, Ikky

Man like Ikky!, Diljit Dosanjh!, (ਹਾਏ ਨੀ ਗੱਲ-ਬਾਤ ਜੋਰੀ ਦੀ), (ਹਾਏ ਨੀ ਗੱਲ-ਬਾਤ ਜੋਰੀ ਦੀ), (ਹਾਏ ਨੀ ਗੱਲ), Pourin’ out Houston Texas, I’m like fuck my exes, Talm’ I disconnect us, I got brand new bitches, Then got head for breakfast, Got a shot for any pussy boy that disrespect us, No it don’t matter to me,…

Lemonade

Intense, Ho munda hunda dhup Aa wich tan kudiye, Ni tu kadae laaye nahiyon Ankhiyan toh shade, Aithe jatt paani vi ni paaunda sohniye, Tenu teri daaru ch pasand aa lemonade, Ho munda hunda dhup aa wich tan kudiye, Ni tu kadae laaye nahiyon ankhiyan toh shade, Aithe jatt paani vi ni paaunda sohniye, …

Lee la letra completa de Psychotic interpretada por Diljit Dosanjh. Descubre el video musical, la información del sencillo y explora más letras, álbumes y colaboraciones del artista en LETRASBOOM.COM.