Portada de Magic - Diljit Dosanjh

Magic Letra - Diljit Dosanjh ft. ​thiarajxtt

Favorito
Video oficial en YouTube Elige cómo verlo mientras lees la letra

¿Video equivocado o no es el oficial? Proponer otro video

Letra oficial

Magic Lyrics

ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?

ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ

ਕੇੜ੍ਹੀਆਂ ਰਕਾਨੇ ਕਰੇ ਜਾਦੂਗਰੀਆਂ?

ਰਾਸ ਨਾ ਆਈਆਂ ਸਾਨੂੰ ਅੱਖਾਂ ਲੜੀਆਂ


"ਹਾਂ" ਚਾਹੀਦੀ? ਯਾ "ਨਾ" ਚਾਹੀਦੀ?

ਸਰਨੇ ਨਈਂ ਕੰਮ ਅੱਧ ਵਿਚਕਾਰ ਦੇ


ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ


ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ


ਅੰਬਰਾਂ ਤੋਂ ਆਈ ਹੂਰ-ਪਰੀਏ ਨੀ ਧਰਤੀ ਤੇ ਡੇਰਾ ਲਾ ਲਿਆ

ਤੱਕਿਆ ਮੈ ਸੋਹਣਾ ਰੂਪ ਤੇਰਾ ਦਿਮਾਗ ਨੇ ਤਾਂ ਗੇੜਾ ਖਾ ਲਿਆ

ਰਾਤਾਂ ਦੀਆਂ ਨੀਂਦਰਾਂ ਉੜਾਈਆਂ, ਨੀ ਚੰਨ ਨਾਲ ਤਾਰੇ ਗਿਣਦੇ

ਲਾਕੇ ਬਹਾਨੇ ਗੱਲ ਟਾਲ਼ਦੀ ਨੀ, ਸੋਹਣਿਆਂ ਦੇ ਲਾਰੇ ਗਿਣਦੇ


ਚੋਰੀ-ਚੋਰੀ ਤੱਕ ਲੈ, ਦਿਲ 'ਚ ਤੂੰ ਰੱਖ ਲੈ

ਸਾਨੂੰ ਤੇਰੀ ਅੱਖ ਦੇ ਇਸ਼ਾਰੇ ਮਾਰਦੇ


ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ


ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ


Coca-Cola ਵਰਗੀ ਆਂ ਅੱਖਾਂ

ਵੱਗਦਾ ਏ ਦਿਲ ਕਿਵੇਂ ਡੱਕਾ?

ਪਿੰਡੇ ਦੀ ਵਾਸ਼ਨਾ ਜੋ ਤੇਰੀ

ਜਾਂਦੀ ਆਂ ਨਬਜ਼ਾਂ ਨੂੰ ਛੇੜੀ


ਲੰਘ ਜਾਵੇ ਨਾ ਜਵਾਨੀ, ਕਿਤੇ ਹੋ ਜਈ ਨਾ ਬੇਗਾਨੀ

ਰਹਿ ਜਾਈਏ ਨਾ ਕਿਤੇ ਅਸੀ ਗੇੜੇ ਮਾਰਦੇ


ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ


ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

ਕੇਹੜਾ ਕਰ ਗਇਐਂ ਜਾਦੂ? ਮੁੰਡੇ ਕੀਤੇ ਤੂੰ ਕਾਬੂ

ਛੱਡੇ ਨਾ, ਬਿੱਲੋ, ਕਿਸੇ ਕੰਮ-ਕਾਰ ਦੇ

Letra aportada por Nilmey
¿Viste un error en la letra? Corregir letra
Ayúdanos a mejorar esta letra y te damos el crédito

¿Qué te hace sentir "Magic"?

Sé el primero en reaccionar a esta canción

¿Te encanta la letra de Magic? ¡Compártela con tus amigos!

Comentarios (0)

Tu correo es privado, no se publica. Si lo pones, te avisamos cuando alguien te responda.
0/1000

Aún no hay comentarios. ¡Sé la primera persona en contar qué significa esta canción para ti!

Información del sencillo

"Magic’" es una canción interpretada por Diljit Dosanjh y ​thiarajxtt. 

Fecha de lanzamiento: 09 de febrero del año 2024. 

¿Puedes mejorar esta descripción?Cuéntanos más de la canción. Si la aprobamos, ganas puntos.
Mejorar descripción +20 pts
¿Cuándo salió "Magic" de Diljit Dosanjh?

09 de febrero del año 2024

Créditos de producción

Todavía no tenemos los créditos de esta canciónCada dato que aprobemos (productores, escritores, distribuidora o sello) te da puntos.
Agregar créditos +3 pts c/u

Top 5 canciones de Diljit Dosanjh

G.O.A.T What's up, dawg?, Shit brother, just chillin' in the wind, What's good with it?, Watch out man, watch out Diljit coming, man, Oh, word? They say he the GOAT, He all the way down here, Yeah, dawg, he killin' the game, Yo, Diljit, Diljit (Watch out, watch out), Diamond’a de naal toll da, Jinna tera bh… Kinni Kinni ਨੀ ਰੰਗ ਤੇਰਾ time ਜਿਵੇਂ noon ਦਾ, ਮੁਖੜਾ ਐ ਘਰ ਨੀ ਸਕੂਨ ਦਾ, Tattoo ਗੁੱਟ sun ਦਾ ਤੇ moon ਦਾ, ਤੂੰ hot ਤੋਂ ਪਹਿਲਾਂ ਦਿਨ june ਦਾ, ਮੇਰੇ ਵੱਲ ਤੁਰਿਓ slowly, ਦਿਲ ਮੇਰਾ beat ਕਰੇ ਹੌਲੀ, ਨਜ਼ਰ ਝੁਕਾ ਕੇ ਜਦੋਂ ਬੋਲੀ, ਤੂੰ ਸੁਪਨਾ ਤੇ ਅੱਖ ਨਹੀਂ ਮੈਂ ਖੋਲ੍ਹੀ, ਉਹ ਮੇਰੇ ਨਾਲ਼ ਨੱਚਦੀ ਰਹੀ, (Fire), ਉਹ ਬੁੱਲ੍ਹੀਆਂ 'ਚ ਹੱਸਦੀ ਰਹੀ, (Fire), ਸੀ ਉਹਨੇ ਮੇਰਾ… Peaches feat. Anne-Marie, Intense ਅੱਖ ਆ ਨੀ ਤੇਰੇ ਲੱਕ 'ਤੇ, ਤੇ ਤੂੰ ਕਮਲ਼ੇ ਬਣਾ ਕੇ ਰੱਖਤੇ, ਗੱਲਾਂ ਬਿੱਲੋ ਚੱਕਵੀਂ ਜਿਹੀ feel ਦੀਆਂ, ਅੱਖ ਤੇਰੀ ਡੂੰਘੀ ਜਿਹੀ ਝੀਲ ਦੀਆਂ, ਗੁੱਤ ਤੇਰੀ ਜਿਵੇਂ ਸੱਪ ਨੀ, ਮੁੰਡੇ ਲੈਂਦੇ ਤੇਰਾ ਨਾਂ ਬਿੱਲੋ ਜੱਪ ਨੀ, ਬੁੱਲ੍ਹੀਆਂ ਨੂੰ ਸੋਹਣੀਏ ਗੁਲਾਬ ਕਹਾਂ, ਚੜ੍ਹਿਆ ਹੁਸਨ ਬੇਹਿਸਾਬ ਕਹਾਂ, I love peaches, I love you, You got me, bae, I got you, Figure ਕਾਤਿਲ… Chauffeur feat. Tory Lanez, Ikky Man like Ikky!, Diljit Dosanjh!, (ਹਾਏ ਨੀ ਗੱਲ-ਬਾਤ ਜੋਰੀ ਦੀ), (ਹਾਏ ਨੀ ਗੱਲ-ਬਾਤ ਜੋਰੀ ਦੀ), (ਹਾਏ ਨੀ ਗੱਲ), Pourin’ out Houston Texas, I’m like fuck my exes, Talm’ I disconnect us, I got brand new bitches, Then got head for breakfast, Got a shot for any pussy boy that disrespect us, No it don’t matter to me,… Lemonade Intense, Ho munda hunda dhup Aa wich tan kudiye, Ni tu kadae laaye nahiyon Ankhiyan toh shade, Aithe jatt paani vi ni paaunda sohniye, Tenu teri daaru ch pasand aa lemonade, Ho munda hunda dhup aa wich tan kudiye, Ni tu kadae laaye nahiyon ankhiyan toh shade, Aithe jatt paani vi ni paaunda sohniye, …
Comunidad LETRASBOOM.COM

¡Únete! Es gratis y toma 10 segundos

  • Guarda tus canciones y artistas favoritos
  • Comenta, reacciona y que todos vean tu perfil
  • Envía letras y corrige errores para ayudar a todos
  • Gana puntos, sube de nivel y colecciona insignias

Lee la letra completa de Magic interpretada por Diljit Dosanjh. Descubre el video musical, la información del sencillo y explora más letras, álbumes y colaboraciones del artista en LETRASBOOM.COM.