Letra de Wants and Needs - Prabh Singh

INFORMACIÓN DEL SENCILLO:

"Wants and Needs" es una canción interpretada por Prabh Singh 

Fecha de lanzamiento: 30 de Noviembre del año 2023. 

Wants and Needs Lyrics


ਕੁੜੀਏ ਨਸ਼ੀਲਿਏ ਨੀ ਗੱਲ ਸੁਣ ਜਾ, ਨਾ ਤੂ ਇਹਨਾ ਤੜਪਾ, ਠਹਿਰ ਕੋਲ ਰੁਕ ਜਾ

ਕੀ ਦੱਸਾ ਤੇਰੀ ਕਿੰਨੀ ਮਾਰਗੀ ਅਦਾ, ਮੈ ਤਾ ਹੋਇਆ ਕਮਲਾ, ਕੈਸਾ ਕਰਗੀ ਨਸ਼ਾ

ਨੀਲੇ-ਨੀਲੇ ਨੈਣਾ ਵਿੱਚ ਕਾਲਾ-ਕਾਲਾ ਸੁਰਮਾ

ਪੈਂਦੇ ਨੇ ਮਢੋਡੇ, ਤੇਰਾ ਮਾਰਗਿਆ ਤੁਰਨਾ

ਜਾਂਦੀਏ ਮੈਨੂੰ ਤਾਂਹੀ ਫਿਰੇ ਪੁੱਛਦੀ, "ਨਾਰਾਂ ਕਿੰਨੀਆਂ ਨੇ ਭਰਦੀਆ ਪਾਣੀ"?

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਤੈਨੂੰ ਮਿਲਗਿਆ ਦਿਲ ਦਾ ਹਾਨੀ

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਗੱਲ ਜੱਟ ਦੀ ਝੂਠ ਨਾ ਜਾਣੀ

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ

ਨੈਣਾ ਮੇਰਿਆ ਨੂੰ ਫੱਬਦੀ, ਫੁੱਲਾਂ ਜਿਹੀ ਮੈਨੂੰ ਲੱਗਦੀ

ਦਿਲ ਵਿੱਚ ਮੇਰੇ ਵਸਦੀ, ਗੱਲ ਨਾ ਹੁਣ ਵੱਸਦੀ

ਤੱਕਦੀ ਤਾ ਰਹਿੰਦੀ ਪਰ ਪੁੱਛਦੀ ਨਾ ਹਾਲ ਨਾਲੇ ਦਿਲ ਵਾਲੀ ਕੁਝ ਵੀ ਨਾ ਦਸਦੀ

ਸਾਂਵਲਾ ਜਾ ਰੰਗ ਜਿਹਦੀ ਗੱਲ ਮੈਂ ਕਰਾਂ, ਓਹ ਫੁੱਲ ਖਿੜਦੇ ਨੇ ਜਦੋਂ ਕੁੜੀ ਹੱਸਦੀ

ਖਿੜਦੇ ਨੇ ਜਦੋਂ ਕੁੜੀ ਹੱਸਦੀ (ਖਿੜਦੇ ਨੇ ਜਦੋਂ ਕੁੜੀ ਹੱਸਦੀ)

ਲਾਲੀ ਮੁਖੜੇ ਤੇ ਦਿਨੋ-ਦਿਨ ਔਣ ਲੱਗ ਪਈ

ਸੋਹਣੀ ਮੱਲੋ-ਮਲੀ ਸਾਨੂੰ ਵੀ ਬਲੌਣ ਲੱਗ ਪਈ

ਗੱਲਾਂ-ਗੱਲਾਂ ਵਿੱਚ ਗੱਲ-ਬਾਤ ਵਧ ਗਈ

ਓਹ ਅੱਜ ਮਿਲੀਏ ਨੀ ਕਲ ਦਾ ਪਤਾ ਨਹੀਂ

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਤੈਨੂੰ ਮਿਲਗਿਆ ਦਿਲ ਦਾ ਹਾਨੀ

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਗੱਲ ਜੱਟ ਦੀ ਝੂਠ ਨਾ ਜਾਣੀ

ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ



Calificar Canción

VOTOS

¿Cuándo salió "Wants and Needs" de Prabh Singh?
30 de Noviembre del año 2023



Prabh Singh foto

Prabh Singh

Wants and Needs

301 visitas

Top 5 canciones de Prabh Singh

Estas son algunas de las canciones más escuchadas de Prabh Singh. Si te gustó "Wants and Needs", también puedes leer sus letras, conocer sus colaboraciones y explorar su discografía completa en LETRASBOOM.COM.

9:45 feat. Jay Trak

Nakhra badami ik laat vargi (Laat vargi), Kinne si main dekhe haye halaak kar gayi (Halaak kar gayi), Kinneya de dila te chalaagi aariyan, Jado jandi-jandi mere naal gal kar gayi (Gal kar gayi), Kardi si pata hath utte time da, Door jandi dekh mera dil sehem da, Kehndi mainu mere kolo hath jeha shud…

Wants and Needs

ਕੁੜੀਏ ਨਸ਼ੀਲਿਏ ਨੀ ਗੱਲ ਸੁਣ ਜਾ, ਨਾ ਤੂ ਇਹਨਾ ਤੜਪਾ, ਠਹਿਰ ਕੋਲ ਰੁਕ ਜਾ, ਕੀ ਦੱਸਾ ਤੇਰੀ ਕਿੰਨੀ ਮਾਰਗੀ ਅਦਾ, ਮੈ ਤਾ ਹੋਇਆ ਕਮਲਾ, ਕੈਸਾ ਕਰਗੀ ਨਸ਼ਾ, ਨੀਲੇ-ਨੀਲੇ ਨੈਣਾ ਵਿੱਚ ਕਾਲਾ-ਕਾਲਾ ਸੁਰਮਾ, ਪੈਂਦੇ ਨੇ ਮਢੋਡੇ, ਤੇਰਾ ਮਾਰਗਿਆ ਤੁਰਨਾ, ਜਾਂਦੀਏ ਮੈਨੂੰ ਤਾਂਹੀ ਫਿਰੇ ਪੁੱਛਦੀ, "ਨਾਰਾਂ ਕਿੰਨੀਆਂ ਨੇ ਭਰਦੀਆ ਪਾਣੀ"?, ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਤੈਨ…

Lee la letra completa de Wants and Needs interpretada por Prabh Singh. Descubre el video musical, la información del sencillo y explora más letras, álbumes y colaboraciones del artista en LETRASBOOM.COM.