Letra de Together - Shubh
Alias Artístico: Shubhdeep Singh
INFORMACIÓN DEL SENCILLO:
"Together" 18 ਜੁਲਾਈ 2025 ਨੂੰ ਕੈਨੇਡੀਅਨ ਰੈਪਰ ਸ਼ੁਭ ਵੱਲੋਂ ਰਿਲੀਜ਼ ਕੀਤਾ ਗਿਆ ਸਿੰਗਲ ਹੈ। ਇਹ ਗਾਣਾ ਆਧੁਨਿਕ ਹਿਪ-ਹੌਪ ਅਤੇ ਪੰਜਾਬੀ ਸੰਗੀਤ ਦੇ ਤੱਤਾਂ ਦਾ ਮਿਲਾਪ ਹੈ, ਜੋ ਇੱਕ ਤਾਜ਼ਾ ਅਤੇ ਅਸਲੀ ਧੁਨ ਬਣਾਉਂਦਾ ਹੈ। ਸ਼ੁਭ ਨੇ G-Funk ਅਤੇ Sfinesse ਨਾਲ ਮਿਲ ਕੇ ਇਸ ਗਾਣੇ ਨੂੰ ਲਿਖਿਆ ਹੈ। "Together" ਪਿਆਰ, ਵਫ਼ਾਦਾਰੀ ਅਤੇ ਟੁੱਟੇ ਰਿਸ਼ਤਿਆਂ ਦੀ ਯਾਦਾਂ ਦੀ ਗੱਲ ਕਰਦਾ ਹੈ, ਜਿਸ ਵਿੱਚ ਮਲੈਂਕੋਲਿਕ ਅਤੇ ਭਾਵੁਕ ਅਹਿਸਾਸ ਹਨ। ਇਸਦਾ ਅਧਿਕਾਰਿਕ ਮਿਊਜ਼ਿਕ ਵੀਡੀਓ Rubbal GTR ਵੱਲੋਂ ਡਾਇਰੈਕਟ ਕੀਤਾ ਗਿਆ ਹੈ ਜਿਸ ਵਿੱਚ ਸ਼ੁਭ ਮੁੱਖ ਭੂਮਿਕਾ ਵਿੱਚ ਹੈ। ਇਹ ਗਾਣਾ Apple Music, Spotify ਅਤੇ SoundCloud ਵਰਗੀਆਂ ਪਲੇਟਫਾਰਮਾਂ 'ਤੇ ਉ
Together Lyrics
(ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ)
(ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ)
ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ
ਫਿਰ ਭੁਲਿਆਂ ਭੁਲਾਇਆ ਸਾਰੀ ਦੁਨੀਆਂ ਨੂੰ ਨੀ
ਓ ਐਵੇਂ ਹੋਇਆ, ਪਹਿਲੀ ਵਾਰ ਨਹੀਂਓ ਆਮ ਕੁੜੇ
ਕਿਉਂ ਕਰਦੀ ਸਵਾਲ ਮੇਰੇ ਨਾਲ, ਤੇਰੀ ਗੱਲ ਦੀ ਗਾਣੀ ਨੀ
ਹਾਂ ਕੁਝ ਤਾਂ ਕਹਿ ਆ, ਲੈ ਸਾਡੀ ਰੱਖ ਨਿਸ਼ਾਨੀ ਨੀ
ਨਾ ਦੇਵੀਂ ਟਾਲ, ਚੱਲ ਨਾਲ ਬਿੱਲੋ ਛੱਡ ਨਾਦਾਨੀ ਨੀ
ਹਾਂ, ਮਗਰ ਤੇਰੇ ਜਿੰਨੇ ਸਾਰੇ ਆਸ਼ਿਕ ਜਾਲੀ ਨੀ
ਪੀਣ ਲੱਗਾ ਤੇਰੀ ਅੱਖਾਂ ਵਿਚੋਂ ਜਾਮ ਕੁੜੇ
ਓ ਐਵੇਂ ਹੋਇਆ, ਪਹਿਲੀ ਵਾਰ ਨਹੀਂਓ ਆਮ ਕੁੜੇ
ਓ ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ
(ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ)
(ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ)
ਹਾਂ ਪਾ ਕੇ ਨੀਵੀਂ ਲੱਗ ਜਾਵੇ ਮੇਰਾ ਲੰਘੇ ਦਿਨ ਨਾ (ਦਿਨ ਨਾ)
ਕਿਵੇਂ ਵੇਖਾਂ ਖ਼ਵਾਬ ਤੇਰੇ ਤੋਂ ਬਿਨਾ (ਤੇਰੇ ਤੋਂ ਬਿਨਾ)
ਕਹਿ ਦੇ ਅੱਖੀਆਂ ਨੂੰ, ਤੱਕ ਲਾਉ ਜਰਾ
ਮੇਰੇ ਵੱਸ ਵਿੱਚ ਹੋਵੇ, ਓਥੇ ਰੋਕ ਲਾ ਸਮਾਂ
ਇੱਕ ਮੇਰੇ ਉੱਤੇ ਕਰ ਏਹਸਾਨ ਕੁੜੇ
ਓ ਹੁਣ ਐਨੀ ਵੀ ਨਾ ਬਣ ਅਣਜਾਣ ਕੁੜੇ
ਓ ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ
ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ
ਫਿਰ ਭੁਲਿਆਂ ਭੁਲਾਇਆ ਸਾਰੀ ਦੁਨੀਆਂ ਨੂੰ ਨੀ
ਐਵੇਂ ਹੋਇਆ, ਪਹਿਲੀ ਵਾਰ ਨਹੀਂਓ ਆਮ ਕੁੜੇ
(ਮੇਰੇ ਲਿਖਿਆ ਦਿਲ 'ਤੇ ਤੇਰਾ ਨਾਮ ਕੁੜੇ)
(ਹੁਣ ਸੁੰਦਾ ਨਾ ਮੇਰੀ, ਇਹਨੂੰ ਸੰਭ ਕੁੜੇ)
¿Te encanta la letra de Together? ¡Compártela con tus amigos!
Mira el video musical de Together
Top 5 canciones de Shubh
Estas son algunas de las canciones más escuchadas de Shubh. Si te gustó "Together", también puedes leer sus letras, conocer sus colaboraciones y explorar su discografía completa en LETRASBOOM.COM.
Lee la letra completa de Together interpretada por Shubh. Descubre el video musical, la información del sencillo y explora más letras, álbumes y colaboraciones del artista en LETRASBOOM.COM.