Talwiinder y Rippy Grewal
Haseen Letra - Talwiinder ft. NDS, Rippy Grewal
Letra oficial
Haseen Lyrics
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਸੁਬ੍ਹਾ ਹਸੀਂ, ਮੇਰੀ ਸ਼ਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਐ
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਸੁਬ੍ਹਾ ਹਸੀਂ, ਮੇਰੀ ਸ਼ਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਐ
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਸੁਬ੍ਹਾ ਹਸੀਂ, ਮੇਰੀ ਸ਼ਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ...
ਰੰਗ ਅੱਗੇ ਨਾਲ਼ੋਂ ਪਹਿਲਾਂ ਵੱਧ ਦਿਖਣ ਲੱਗੇ ਨੇ
ਕਿਵੇਂ ਸੋਹਣੇ ਹੋਣਾ ਸੁਪਨੇ ਵੀ ਸਿੱਖਣ ਲੱਗੇ ਨੇ
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ
ਹੁਣ ਗਾਣੇ ਤੇਰੇ-ਮੇਰੇ ਉੱਤੇ ਲਿਖਣ ਲੱਗੇ ਨੇ
ਓ ਰੰਗ ਅੱਗੇ ਨਾਲ਼ੋਂ ਪਹਿਲਾਂ ਵੱਧ ਦਿਖਣ ਲੱਗੇ ਨੇ
ਕਿਵੇਂ ਸੋਹਣੇ ਹੋਣਾ ਸੁਪਨੇ ਵੀ ਸਿੱਖਣ ਲੱਗੇ ਨੇ
ਪਹਿਲਾਂ ਹੋਰਾਂ ਬਾਰੇ ਲਿਖਦੇ ਸੀ ਗੱਲਾਂ ਜੋ
ਹੁਣ ਗਾਣੇ ਤੇਰੇ-ਮੇਰੇ ਉੱਤੇ ਲਿਖਣ ਲੱਗੇ ਨੇ
ਤੂੰ ਹਸੀਂ, ਤੇਰਾ ਨਾਮ "ਹਸੀਨ" ਐ
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਐ
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਸੁਬ੍ਹਾ ਹਸੀਂ, ਮੇਰੀ ਸ਼ਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਐ
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਸੁਬ੍ਹਾ ਹਸੀਂ, ਮੇਰੀ ਸ਼ਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ...
ਉਹਨੂੰ ਕਿਵੇਂ ਨਾ ਰੋਊਗਾ ਪਿਆਰ ਤੇਰੇ ਨਾਲ਼ ਨੀ?
ਜਿਹਨੇ ਵੇਖ ਲਿਆ ਹੱਸਦੀ ਨੂੰ ਇਕ ਵਾਰ ਨੀ
ਪੰਜਾਵਾਂ ਮਿਲੇ ਤਾਂ ਉਹ ਵੀ ਤੇਰਾ ਕਰਦਾਂ
ਪਹਿਲਾਂ ਈ ਆ ਤੇਰੇ ਨਾਮ ਦਿਨ ਚਾਰ ਨੀ
ਓ, ਉਹਨੂੰ ਕਿਵੇਂ ਨਾ ਰੋਊਗਾ ਪਿਆਰ ਤੇਰੇ ਨਾਲ਼ ਨੀ?
ਜਿਹਨੇ ਵੇਖ ਲਿਆ ਹੱਸਦੀ ਨੂੰ ਇਕ ਵਾਰ ਨੀ
ਪੰਜਾਵਾਂ ਮਿਲੇ ਤਾਂ ਉਹ ਵੀ ਤੇਰਾ ਕਰਦਾਂ
ਪਹਿਲਾਂ ਈ ਆ ਤੇਰੇ ਨਾਮ ਦਿਨ ਚਾਰ ਨੀ
ਤੂੰ ਜੋ ਦਵੇਂ ਪੈਗ਼ਾਮ ਹਸੀਨ ਐ
ਖ਼ਾਸ ਹੋਵੇ ਯਾਂ ਆਮ, ਹਸੀਨ ਐ
ਤੇਰੇ ਨਾਲ਼ ਜੋ ਪਲ ਲੰਘੇ
ਉਹ ਪਲ ਦਾ ਅੰਜਾਮ ਹਸੀਨ ਆਏ
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਸੁਬ੍ਹਾ ਹਸੀਂ, ਮੇਰੀ ਸ਼ਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ ਹਸੀਨ ਐ
ਤੇਰੇ ਇਸ਼ਕ਼ ਦਾ ਜਾਮ ਹਸੀਨ ਐ
ਸੁਬ੍ਹਾ ਹਸੀਂ, ਮੇਰੀ ਸ਼ਾਮ ਹਸੀਨ ਐ
ਇਹ ਬੇਮਤਲਬੀ ਜ਼ਿੰਦਗੀ
ਜਦੋਂ ਦੀ ਤੇਰੇ ਨਾਮ...
NDS
23 de febrero del año 2025
Comentarios (0)
Aún no hay comentarios. ¡Sé la primera persona en contar qué significa esta canción para ti!